ਰੇਪ ਪੀੜੀਤ ਮਹਿਲਾ ਨੂੰ ਪੁਲਿਸ ਕੋਲ ਪਰਚਾ ਦਰਜ਼ ਕਰਵਾਉਣ ਲਈ ਦੇਣੀ ਪਈ 50000 ਰਿਸ਼ਵਤ। ਮਾਮਲਾ ਡੇਰਾ ਬੱਸੀ ਦਾ ਹੈ ਜਿੱਥੇ ਇੱਕ ਮਹਿਲਾ ਨਾਲ ਮਾਰਚ 2022 ਨੂੰ ਰੇਪ ਕੀਤਾ ਗਿਆ ਸੀ।